专业歌曲搜索

Khyaal Rakhya Kar - Neha Kakkar/Rajat Nagpal.mp3

Khyaal Rakhya Kar - Neha Kakkar/Rajat Nagpal.mp3
[00:00.000] 作词 : Babbu [0...
[00:00.000] 作词 : Babbu
[00:01.000] 作曲 : Rajat Nagpal
[00:10.218] ਤੂੰ Trump ਦੇ ਵਰਗਾ ਐ, ਮੈਂ Obama'e ਵਰਗੀ ਆਂ
[00:20.564] ਤੂੰ Trump ਦੇ ਵਰਗਾ ਐ, ਮੈਂ Obama'e ਵਰਗੀ ਆਂ
[00:26.489] ਤੈਨੂੰ ਕਿਉਂ ਲੱਗਦਾ ਕਿ ਮੈਂ ਕਿੱਸੇ drama'e ਵਰਗੀ ਆਂ?
[00:31.706] ਤੂੰ ਚੀਜ਼ ਪਿਆਰੀ ਐਂ, ਇਹਨੂੰ ਸੰਭਾਲ ਰੱਖਿਆ ਕਰ
[00:37.482] ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
[00:42.986] ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
[00:49.350]
[01:10.826] ਗੱਲਾਂ ਵਿੱਚ ਲਾਕੇ ਤੂੰ, ਤਾਜ਼ ਮਹਿਲ ਵਿਕਾ ਸਕਦੈ
[01:15.908] ਜਿੰਨਾ ਤੂੰ ਝੂਠਾ ਐਂ, politics ਤੂੰ ਜਾ ਸਕਦੈ
[01:21.576] Politics ਨੂੰ ਜਾ ਸਕਦੈ
[01:24.708] ਮੈਥੋਂ ਨਾ ਸੱਚ ਛੁਪਾਇਆ ਕਰ
[01:27.496] ਜਿੱਥੇ ਜਾਣਾ, ਦੱਸ ਕੇ ਜਾਇਆ ਕਰ
[01:30.227] ਮੈਂ ਫ਼ਿਰ ਤੈਨੂੰ ਕੁੱਛ ਨਹੀਂ ਕਹਿੰਦੀ
[01:32.899] ਕੁੱਛ ਖਾਣ ਨੂੰ ਲੈ ਕੇ ਆਇਆ ਕਰ
[01:35.635] 'ਤੇ ਘੰਟਾ-ਘੰਟਾ waiting ਵਿੱਚ ਨਾ call ਰੱਖਿਆ ਕਰ
[01:40.880] ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
[01:46.443] ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
[01:53.105]
[02:02.710] ਓਏ, ਤੂੰ Brad Pitt Vadda, ਨਾ ਗੇੜੀਆਂ ਲਾਇਆ ਕਰ
[02:08.418] ਜੇ ਕੁੜੀ ਨਾਲ meeting ਐ, ਮੈਨੂੰ ਨਾਲ ਲਿਜਾਇਆ ਕਰ
[02:13.941] ਹੋ, ਮੈਨੂੰ ਨਾਲ ਲਿਜਾਇਆ ਕਰ
[02:17.010] ਤੈਨੂੰ ਕੁੜੀਆਂ ਨਾਲ ਮਿਲਾਉਂਦੇ ਨੇ
[02:19.745] ਤੇਰੇ ਦੋਸਤ ਹੀ ਤੈਨੂੰ ਪਿਲਾਉਂਦੇ ਨੇ
[02:22.552] ਇਹ ਕੈਸਾ ਰੰਗ ਕਰਾਇਆ ਐ?
[02:25.360] ਤੈਨੂੰ ਕੀ-ਕੀ ਓਹ ਸਿਖਾਉਂਦੇ ਨੇ?
[02:28.117] ਛੋਟੇ ਹੀ ਚੰਗੇ ਲੱਗਦੇ, ਛੋਟੇ ਵਾਲ਼ ਰੱਖਿਆ ਕਰ
[02:33.540] ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
[02:38.922] ਮੇਰਾ ਤੂੰਹੀ ਤੂੰ ਤਾਂ ਹੈਂ, ਤੂੰ ਆਪਣਾ ਖਿਆਲ ਰੱਖਿਆ ਕਰ
展开