Bijlee Bijlee - Harrdy Sandhu.mp3
能正常播放的歌曲才可以下载
[00:00.000] 作词 : Jaani[00:01.000] 作曲 : Jaani[00:08.595] ਓ, ਚੰਨ ਦੀ ਕੁੜੀ...[00:11.325] ਓ, ਚੰਨ ਦੀ ਕੁੜੀ...[00:13.596] ਓ, ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ[00:16.128] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ[00:18.463] ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ[00:21.099] ਤਾਰੇ ਵੀ ਡਰ ਕੇ ਰਹਿਣ[00:23.468] ਓ, Cinderella...[00:25.382] ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ[00:28.642] ਘੁੰਗਰੂ ਪਾ ਕੇ ਨਚਾਇਆ[00:30.468] ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ[00:32.649] ਲੁਧਿਆਣਾ ਸਾਰਾ ਈ ਪਿੱਛੇ ਲਾਇਆ[00:35.142] ਲੁਧਿਆਣਾ ਸਾਰਾ ਈ ਪਿੱਛੇ ਲਾਇਆ[00:37.498] ਤੇਰੇ ਤੱਕ ਕੇ ਗੋਰੀਏ ਨੈਣ[00:40.047] ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ[00:42.180] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ[00:44.764] ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ[00:47.219] ਤਾਰੇ ਵੀ ਡਰ ਕੇ ਰਹਿਣ, ਓ, Cinderella...[00:53.036][01:08.409] ਨੀ ਤੂੰ ਜੱਟ ਨੂੰ ਪਸੰਦ ਹੋ ਗਈ, ਗਰਮੀ ′ਚ ਠੰਡ ਹੋ ਗਈ[01:12.022] ਮੈਂ ਤੇਰਾ chocolate, ਤੂੰ ਮੇਰੀ ਖੰਡ ਹੋ ਗਈ[01:14.309] ਮੈਂ ਵੀ ਮਲੰਗ ਹੋਇਆ, ਤੂੰ ਵੀ ਮਲੰਗ ਹੋ ਗਈ[01:16.788] ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ[01:20.828] ਓ, ਤਿੰਨ ਫ਼ੁੱਲਾਂ ਦੇ ਜਿੰਨਾ weight[01:23.033] ਮੈਂ ਕਰਾਂ ਤੇਰੀ wait, ਤੂੰ ਹੋ ਜਾਏ ਚਾਹੇ late[01:25.443] ਓ, ਅੱਖਾਂ ਤੇਰੀਆਂ ਨੇ ਐਦਾਂ ਲਗਦੈ[01:28.169] ਜਿੱਦਾਂ ਹਰੇ ਰੰਗ ਦੀ lake[01:30.469] ਤੂੰ ਹਰੇ ਰੰਗ ਦੀ lake[01:32.541] ਲੋਕ ਤੇਰੇ ਨਾਲ਼ photo'an ਲੈਣ[01:35.431] ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ[01:37.389] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ[01:39.905] ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ[01:42.367] ਤਾਰੇ ਵੀ ਡਰ ਕੇ ਰਹਿਣ[01:44.570] ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ[01:47.091] ਘੁੰਗਰੂ ਪਾ ਕੇ ਨਚਾਇਆ[01:49.486] ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ[01:51.888] ਲੁਧਿਆਣਾ ਸਾਰਾ ਈ ਪਿੱਛੇ ਲਾਇਆ[01:54.837] ਕਮਾਲ ਐ, ਕਮਾਲ ਐ, ਬਵਾਲ ਐ, ਬਵਾਲ ਐ[01:57.239] ਕਸ਼ਮੀਰੀ ਸੇਬ ਐ, too much ਲਾਲ ਐ[01:59.767] ਓ, ਪਰੀਆਂ ਦੇ ਨਾਲ਼ ਦੀ, ਸੱਪਣੀ ਦੀ ਚਾਲ ਦੀ[02:02.224] ਹੋਰ ਕੀ ਤੂੰ ਭਾਲ਼ਦੀ ਜੇ Jaani ਤੇਰੇ ਨਾਲ਼ ਐ?[02:05.460][02:06.146] ਓ, ਕੋਈ ਲਿਖਦਾ ਤੇਰੀ ਜ਼ੁਲਫਾਂ ′ਤੇ[02:08.770] ਕੋਈ ਤੇਰੇ ਬੁੱਲ੍ਹਾਂ ਉੱਤੇ ਲਿਖਦੈ[02:11.224] ਹੁਣ ਸਾਰੇ ਤੇਰੇ 'ਤੇ ਲਿਖਦੇ[02:13.592] ਨੀ ਕਿਹੜਾ ਫ਼ੁੱਲਾਂ ਉੱਤੇ ਲਿਖਦੈ?[02:16.107] Jaani ਵਰਗੇ ਵੱਡੇ-ਵੱਡੇ ਸ਼ਾਇਰ[02:18.578] ਤੇਰੇ ਕੋਲ਼ੇ ਆ ਬਹਿਣ[02:20.949] ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ[02:22.962] ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ[02:25.551] ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ[02:28.232] ਤਾਰੇ ਵੀ ਡਰ ਕੇ ਰਹਿਣ[02:30.307] ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ[02:32.777] ਘੁੰਗਰੂ ਪਾ ਕੇ ਨਚਾਇਆ[02:35.137] ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ[02:37.411] ਲੁਧਿਆਣਾ ਸਾਰਾ ਈ ਪਿੱਛੇ ਲਾਇਆ[02:40.139] ਓ, ਚੰਨ ਦੀ ਕੁੜੀ...[02:42.148] ਓ, ਚੰਨ ਦੀ ਕੁੜੀ...
展开