专业歌曲搜索

Titliaan Warga - Harrdy Sandhu/Jaani.mp3

Titliaan Warga - Harrdy Sandhu/Jaani.mp3
[00:00.000] 作词 : Jaani [0...
[00:00.000] 作词 : Jaani
[00:00.626] 作曲 : Jaani
[00:01.253] ਇਹ ਹਵਾ ਮਰਦੀ, ਸੂਰਜ ਮਰਦਾ
[00:04.961] ਮਰਦਾ ਤੇ ਇਹ ਜੱਗ ਮਰਦਾ
[00:07.911] ਇਹ ਹਵਾ ਮਰਦੀ, ਸੂਰਜ ਮਰਦਾ
[00:11.678] ਮਰਦਾ ਤੇ ਇਹ ਜੱਗ ਮਰਦਾ
[00:14.712] ਵੇ ਜੇ ਕਸਮਾਂ ਖਾਨ ਨਾ' ਮਰਦਾ ਕੋਈ
[00:17.626] ਫ਼ਿਰ ਸੱਭ ਤੋਂ ਪਹਿਲਾਂ ਰੱਬ ਮਰਦਾ
[00:21.901] ਫ਼ਿਰ ਸੱਭ ਤੋਂ ਪਹਿਲਾਂ ਰੱਬ ਮਰਦਾ
[00:24.840] ਓ, ਤੈਨੂੰ ਮੇਰੇ ਬਿਨਾਂ ਕਿਸੇ ਨਾਲ ਵੇਖ ਕੇ
[00:28.462] ਓ, ਚੰਨ ਰੋਈ ਜਾਂਦਾ ਮੇਰਾ ਹਾਲ ਵੇਖ ਕੇ
[00:32.181] ਓ, ਤੈਨੂੰ ਮੇਰੇ ਬਿਨਾਂ ਕਿਸੇ ਨਾਲ ਵੇਖ ਕੇ
[00:36.120] ਓ, ਚੰਨ ਰੋਈ ਜਾਂਦਾ ਮੇਰਾ ਹਾਲ ਵੇਖ ਕੇ
[00:39.944] ਓ, ਡਿੱਗ ਪਿਆ ਚੰਨ ਥੱਲੇ ਆਸਮਾਨ 'ਚੋਂ
[00:44.418] ਉਹ ਵੀ ਮੇਰੇ ਮਰਨ ਤੋਂ ਡਰਦਾ
[00:47.591] ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
[00:52.009] ਯਾਰ ਮੇਰਾ ਤਿਤਲੀਆਂ ਵਰਗਾ
[00:55.528] ਯਾਰ ਮੇਰਾ ਤਿਤਲੀਆਂ ਵਰਗਾ
[00:59.637] ਯਾਰ ਮੇਰਾ ਤਿਤਲੀਆਂ ਵਰਗਾ
[01:03.848]
[01:20.472] पता चल गया कौन सा नशा करता है
[01:24.151] वो नए-नए फूलों से मज़ा करता है
[01:28.053] ये कैसा बंदा भेजा तूने दुनियाँ में, खुदा?
[01:32.283] ऐसी ग़लती थोड़ी ना खुदा करता है
[01:36.009] ओ, पता चला है जिस्मों का नशा करता है
[01:42.033] नए-नए फूलों से मज़ा करता है
[01:47.824] ओ, पता चला है जिस्मों का नशा करता है
[01:51.679] नए-नए फूलों से मज़ा करता है
[01:55.620] ये कैसा बंदा भेजा तूने दुनियाँ में, खुदा?
[01:59.451] ओ, ग़लती ऐसी थोड़ी ना खुदा करता है
[02:03.304] ਤੂੰ ਜਦੋਂ ਹੋਇਆ ਮੇਰੇ ਕੋਲ਼ੋਂ ਦੂਰ, ਸੋਹਣਿਆ
[02:07.193] ਮੈਂ ਕਬਰਾਂ 'ਚ ਸੁੱਟਤਾ ਸਿੰਦੂਰ, ਸੋਹਣਿਆ
[02:11.075] ਦੋ ਬੇੜੀਆਂ 'ਚ ਪੈਰ ਜਿਹੜਾ ਰੱਖੇ, ਸੋਹਣਿਆ
[02:15.112] ਉਹ ਡੁੱਬਦਾ ਹੁੰਦਾ ਐ, ਨਹੀਓਂ ਤਰਦਾ
[02:18.741] ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
[02:22.986] ਯਾਰ ਮੇਰਾ ਤਿਤਲੀਆਂ ਵਰਗਾ
[02:26.838] ਯਾਰ ਮੇਰਾ ਤਿਤਲੀਆਂ ਵਰਗਾ
[02:31.205]
[02:32.649] लेके शगुन दर्दों का साथ आती है
[02:36.379] जैसे बिना माँगे ही ख़ैरात आती है
[02:40.185] वो मेरी छत पे आ के नाचती नचारों की तरह
[02:44.219] कुछ ऐसे तेरी यादों की बारात आती है
[02:49.086]
[02:49.850] ਉਹਦੀ ਅੱਖ 'ਚ ਸੂਰਜ ਐ, ਅੱਗ ਦਾ ਬਾਦਲ ਐ
[02:53.778] ਮੈਨੂੰ ਲੋਕਾਂ ਨੇ ਸਮਝਾਇਆ ਸੀ, "Jaani ਤੇ ਪਾਗਲ ਐ"
[02:57.716] ਉਹਦੀ ਅੱਖ 'ਚ ਸੂਰਜ ਐ, ਤੇ ਅੱਗ ਦਾ ਬਾਦਲ ਐ
[03:01.422] ਮੈਨੂੰ ਲੋਕਾਂ ਨੇ ਸਮਝਾਇਆ ਸੀ, "Jaani ਤੇ ਪਾਗਲ ਐ"
[03:05.297] ਓ, ਕਿਵੇਂ ਮੈਂ ਤੈਨੂੰ ਇਹ ਸਮਝਾਵਾਂ?
[03:07.708] ਮੈਂ ਤੇਰੇ ਬਿਨ ਮਰਦੀ ਜਾਵਾਂ
[03:09.473] ਜ਼ਿੰਦਗੀ ਹੋ ਗਈ ਚਿੱਟੀ ਮੇਰੀ
[03:11.517] ਮੈਂ ਰੰਗਾਂ ਦੀ ਮੌਤ ਮਨਾਵਾਂ
[03:13.408] ਅਕਲ ਤੇਰੀ 'ਤੇ ਪੈ ਗਿਆ ਪਰਦਾ
[03:15.391] ਤੂੰ ਨਹੀਂ ਸੱਜਣਾ, ਰੱਬ ਤੋਂ ਡਰਦਾ
[03:17.221] ਤੂੰ ਮੇਰੇ ਮਰਣੇ ਦੀ ਦੁਆ ਕਰਦਾ
[03:25.173]
[03:28.184] ਯਾਰ ਮੇਰਾ ਤਿਤਲੀਆਂ ਵਰਗਾ
[03:32.620] (ਹਾਏ) ਯਾਰ ਮੇਰਾ ਤਿਤਲੀਆਂ ਵਰਗਾ
展开