专业歌曲搜索

Jee Karr Daa - Harrdy Sandhu.mp3

Jee Karr Daa - Harrdy Sandhu.mp3
[00:00.000] 作词 : Mellow D...
[00:00.000] 作词 : Mellow D
[00:01.000] 作曲 : Akull
[00:10.543] ਵੇਖਿਆ ਸੀ ਤੈਨੂੰ ਪਹਿਲੀ ਵਾਰ
[00:12.902] ਉਸੇ ਵੇਲੇ ਹੋ ਗਿਆ ਸੀ ਮੈਨੂੰ ਪਿਆਰ
[00:15.251] ਸੱਚੀ ਗੱਲ ਤੈਨੂੰ ਦੱਸਾਂ ਮੈਂ, baby
[00:17.738] ਤੂੰ ਮੈਨੂੰ ਲਗਦੀ ਐ Hollywood star
[00:20.855] ਤੇਰੇ ਬਿਨਾਂ ਦਿਲ ਮੇਰਾ ਲੱਗੇ ਨਾ-ਨਾ
[00:23.421] ਤੇਰੇ ਬਿਨਾਂ ਹੋਰ ਕੋਈ ਦਿਸੇ ਨਾ-ਨਾ
[00:25.974] इतना भी मुझको सता ना-ना
[00:28.467] ਹੁਣ ਆਜਾ, baby, close ਮੇਰੇ ਆ ਵੀ ਜਾ
[00:31.142] (ਆ ਵੀ ਜਾ, ਆ ਵੀ ਜਾ)
[00:33.353] ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
[00:35.871] ਨੱਚਣੇ ਦਾ ਜੀਅ ਕਰਦਾ
[00:38.237] ਹਾਂ, ਨੱਚਣੇ ਦਾ ਜੀਅ ਕਰਦਾ
[00:40.720] ਹਾਂ, ਨੱਚਣੇ ਦਾ ਜੀਅ ਕਰਦਾ
[00:43.300] ਹਾਂ, ਨੱਚਣੇ ਦਾ ਜੀਅ ਕਰਦਾ
[00:46.012] ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
[00:48.691] ਨੱਚਣੇ ਦਾ ਜੀਅ ਕਰਦਾ
[00:51.110] ਹਾਂ, ਨੱਚਣੇ ਦਾ ਜੀਅ ਕਰਦਾ
[00:54.003]
[01:14.839] ਓ, ਕੱਲੇ-ਕੱਲੇ ਨੱਚਣਾ ਹੋਤੀ ਅੱਛੀ ਬਾਤ ਨਹੀਂ
[01:20.389] ਤੈਨੂੰ ਬਣਾਉਣਾ ਆ ਆਪਣਾ, ਦਿਲ ਦੇ ਹੈਂ ਜਜ਼ਬਾਤ ਯਹੀ
[01:25.422] ਗਿੱਧਿਆਂ ਦੀ ਰਾਣੀ, ਸੁਣ ਮਸਤਾਨੀ
[01:27.988] ਮੈਨੂੰ ਬਸ ਆਉਂਦੀ ਇੱਕ move
[01:30.473] ਹੱਥ ਮੇਰਾ ਫ਼ੜ ਲੈ, ਗੱਲ OK ਕਰ ਲੈ
[01:33.192] ਪਿਆਰ ਕਰਾਂਗਾ ਤੈਨੂੰ ਖੂਬ
[01:35.709] पी गया मैं कितनी, चढ़े ना-ना
[01:38.158] ਤੇਰੇ ਬਿਨਾਂ ਹੋਰ ਕੋਈ ਦਿਸੇ ਨਾ-ਨਾ
[01:40.794] इतना भी मुझको सता ना-ना
[01:43.178] ਹੁਣ ਆਜਾ, baby, close ਮੇਰੇ ਆ ਵੀ ਜਾ
[01:45.762] (ਆ ਵੀ ਜਾ, ਆ ਵੀ ਜਾ)
[01:48.209] ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
[01:50.606] ਨੱਚਣੇ ਦਾ ਜੀਅ ਕਰਦਾ
[01:52.974] ਹਾਂ, ਨੱਚਣੇ ਦਾ ਜੀਅ ਕਰਦਾ
[01:55.432] ਹਾਂ, ਨੱਚਣੇ ਦਾ ਜੀਅ ਕਰਦਾ
[01:57.978] ਹਾਂ, ਨੱਚਣੇ ਦਾ ਜੀਅ ਕਰਦਾ
[02:00.924] ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
[02:03.456] ਨੱਚਣੇ ਦਾ ਜੀਅ ਕਰਦਾ
[02:05.862] ਹਾਂ, ਨੱਚਣੇ ਦਾ ਜੀਅ ਕਰਦਾ
[02:08.878]
[02:09.456] ਕੋਕਾ, ਕੋਕਾ, ਕੋਕਾ (Hey)
[02:11.962] ਕੋਕਾ, ਕੋਕਾ, ਕੋਕਾ
[02:13.717] ਨੀ ਅੱਜ ਤੇਰੇ ਨਾਲ ਨੱਚਣ ਦਾ ਮੈਨੂੰ ਦੇ ਤੂੰ ਮੌਕਾ
[02:18.508] (Hey) ਔਖਾ, ਔਖਾ, ਔਖਾ (Hey)
[02:22.233] ਔਖਾ, ਔਖਾ, ਔਖਾ
[02:24.047] ਨੀ ਦੂਰ-ਦੂਰ ਰਹਿਣਾ ਗੋਰੀਏ ਹੁਣ ਲਗਦਾ ਮੈਨੂੰ ਔਖਾ
[02:29.304] ਤੈਨੂੰ ਹੌਲ਼ੀ-ਹੌਲ਼ੀ, ਤੈਨੂੰ ਹੌਲ਼ੀ-ਹੌਲ਼ੀ...
[02:32.269] ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
[02:34.531] ਨੱਚਣੇ ਦਾ ਜੀਅ ਕਰਦਾ
[02:36.783] ਹਾਂ, ਨੱਚਣੇ ਦਾ ਜੀਅ ਕਰਦਾ
[02:39.337] ਹਾਂ, ਨੱਚਣੇ ਦਾ ਜੀਅ ਕਰਦਾ
[02:42.013] ਹਾਂ, ਨੱਚਣੇ ਦਾ ਜੀਅ ਕਰਦਾ
[02:44.593] ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ
[02:47.403] ਨੱਚਣੇ ਦਾ ਜੀਅ ਕਰਦਾ
[02:49.548] ਹਾਂ, ਨੱਚਣੇ ਦਾ ਜੀਅ ਕਰਦਾ
展开