专业歌曲搜索

Baby Girl - Guru Randhawa/Dhvani Bhanushali.mp3

Baby Girl - Guru Randhawa/Dhvani Bhanushali.mp3
[00:00.000] 作词 : Guru Ran...
[00:00.000] 作词 : Guru Randhawa
[00:00.984] 作曲 : Guru Randhawa
[00:01.968] Baby girl, baby girl
[00:08.831]
[00:10.054] ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ?
[00:14.426] ਤੈਨੂੰ ਕੀਹਦਾ ਇੰਤਜ਼ਾਰ, baby girl, baby girl?
[00:19.389] ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ?
[00:24.378] ਤੈਨੂੰ ਕੀਹਦਾ ਇੰਤਜ਼ਾਰ, baby girl, baby girl?
[00:29.382] ਹੋਕੇ ਵੇ ਤਿਆਰ, ਚੱਲੀ shopping ਨੂੰ ਹਾਂ ਯਾਰ
[00:34.430] ਮੇਰੇ bill ਦੇ ਚੁੱਕ ਲੇ ਭਾਰ, then I'm your girl
[00:37.744] Baby girl, baby...
[00:41.655] ਕੰਨਾਂ ਲਈ ਝੁਮਕੀ ਲੈਦੇ ਵੇ
[00:44.548] ਹੱਥਾਂ ਲਈ ਕੰਙਣ ਲੈਦੇ ਵੇ
[00:47.020] ਜਿਹੜੀ ਗੱਲ ਸੁਨਨ ਨੂੰ ਦਿਲ ਕਰੇ
[00:49.493] ਮੈਨੂੰ "I love you" ਵੀ ਕਹਿ ਦੇ ਵੇ
[00:52.091] ਕੰਨਾਂ ਲਈ ਝੁਮਕੇ ਲੈ ਦੂੰਗਾ
[00:54.539] ਹੱਥਾਂ ਲਈ ਕੰਙਣ ਲੈ ਦੂੰਗਾ
[00:56.928] ਜੇ ਤੂੰ ਜ਼ਿੰਦਗੀ ਮੇਰੇ ਨਾਮ ਕਰੇ
[00:59.417] ਤੈਨੂੰ "I love you" ਵੀ ਕਹਿ ਦੂੰਗਾ, baby
[01:03.673] High rated ਤੇਰਾ ਯਾਰ, ਤੂੰ ਲਗਦੀ ਐ Lambo car
[01:09.065] ਤੇਰੇ ਵਰਗੀ ਨਾ ਮੁਟਿਆਰ, baby girl, baby girl
[01:14.058] ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ?
[01:19.167] ਤੈਨੂੰ ਕੀਹਦਾ ਇੰਤਜ਼ਾਰ, baby girl, baby girl?
[01:24.636] Baby...
[01:27.144]
[01:46.464] ਤੇਰਾ ਨਾਂ ਲੈਕੇ ਛੇੜਨ ਹਾਏ ਸਹੇਲੀਆਂ ਵੇ (ਸਹੇਲੀਆਂ ਵੇ)
[01:51.318] ਮੈਨੂੰ ਤਾਂ ਹੈ ਲਗਦੀਆਂ ਤੇਰੀਆਂ ਸਾਰੀਆਂ ਚੇਲੀਆਂ ਵੇ
[01:56.449] ਮੇਰੇ ਯਾਰ ਵੀ ਕਰਦੇ ਮੈਨੂੰ ਟਿੱਚਰਾਂ ਨੀ
[02:01.146] ਨੀ ਤੇਰੀ-ਮੇਰੀ ਗੱਲ ਬਣਾਤੀ ਮੇਰੇ ਬੇਲੀਆਂ ਨੇ
[02:06.361] ਹੈ ਮਹਿੰਗਾ ਮੇਰਾ ਦਿਲ, ਨਹੀਓਂ ਸਸਤਾ ਜਾਣਾ ਮਿਲ
[02:11.177] ਤੂੰ ਕੁੱਛ ਕਰਕੇ ਤਾਂ ਵਿਖਾ, ਮੇਰੀ Mummy ਨੂੰ ਮਨਾ
[02:16.254] ਤੂੰ ਇੱਕ ਵਾਰੀ ਕਰਦੇ ਹਾਂ, ਵੇਖੀ ਪਾ ਦਊਗਾ ਜੱਟ ਗਾਹ
[02:21.275] ਦੇਦੇ ਦਿਲ ਦੇ ਵਿੱਚ ਜਗ੍ਹਾ, mummy-daddy ਲਊਂ ਮਨਾ
[02:27.066]
[02:28.617] ਹੋਕੇ ਨੀ ਤਿਆਰ, ਕਿੱਥੇ ਚੱਲੀ ਘਰ ਤੋਂ ਬਾਹਰ?
[02:33.752] ਤੈਨੂੰ ਕੀਹਦਾ ਇੰਤਜ਼ਾਰ, baby girl, baby girl?
[02:38.711] ਹੋ ਕੇ ਵੇ ਤਿਆਰ, ਚੱਲੀ shopping ਨੂੰ ਹਾਂ ਯਾਰ
[02:43.604] ਮੇਰੇ bill ਦੇ ਚੁੱਕ ਲੇ ਭਾਰ, then I'm your girl
[02:47.127] Baby girl (baby girl), baby
[02:52.386] Baby girl (baby)
[02:58.025] Baby girl (baby girl)
[03:01.956] Baby (baby)
[03:07.859] Baby girl (baby girl)
展开